KHABRA PUNJAB DIYA

ਜਲੰਧਰ (ਸੰਨੀ ਭਗਤ) ਆਜ 11 ਜੂਨਦਾ ਆਹ ਕਾਲਾ ਦਿਨ ਜਿਹੜਾ ਕਿ ਭਾਰਤੀ ਹਕੂਮਤ ਕਈ ਡੂਬ ਕੇ ਮਾਰ ਜਾਨ ਵਾਲੀ ਗਲ ਆ। ਸਾਡੇ ਦੇਸ਼ ਕੋਲ ਕਿ ਇਨੀ ਵੀ ਟੇਕਨੋਲੋਜਿ ਨਹੀ ਸੀ ਕਿ ਕਿਸੇ ਮਾਸੂਮ ਦਿ ਜਾਨ ਬਚਾਈ ਜਾ ਸਕੇ, ਇਹ ਸਾਡੇ ਦੇਸ਼ ਦੀ ਬਦਕਿਸਮਤੀ ਹੈ ਜੋ 5 ਦਿਨ ਲਾ ਕਿ ਵੀ ਇਕ 2 ਸਾਲ ਦੇ ਮਾਸੂਮ ਦੀ ਜਾਨ ਨਹੀ ਬਚਾ ਸਕੀਅਾ।ਆਜ ਤੱੜਕੇ 5 ਵਜੇ ਜਦੋ ਸਾਰੇ ਲੋਕ ਥਕ ਹਾਰ ਕੇ ਸੋ ਰਹੇ ਸਨ ਤਾਂ ਪ੍ਰਸ਼ਾਸਨ ਨੇ ਆਪਣੀ ਨਲੇਕਿ ਛੂਪਾਉਨ ਲਈ ਬੋਰ ਨੂ ਘੇਰਾ ਪਾ ਲਿਅਾ ਤਾ ਜੋ ਪਤਾ ਨਾ ਲਗ ਸਕੇ ਕਿ ਬਚੇ ਨੂ ਕਿਥੋ ਕੱਡੀਆ ਜਾ ਰਿਹਾ।
ਊਸ ਤੋ ਬਾਅਦ ਪਲਾਸਟਿਕ ਦੀਆਂ ਪਾਈਪਾਂ ਦੇ ਅਗੇ 5 ਫੂਟ ਦਾ ਸਰੀਆ ਫਿੱਟ ਕਰ ਕੇ ਉਸ ਦੇ ਅਗੇ ਜੂਸਰ ਮਿਕਸਰ ਵਾਲੇ ਬਲੇਡ ਲਗਾ ਕੇ ਉਸ ਬੋਰ ਵਿਚ ਪਾਕੇ 5 ਵਾਰ ਪਾਈਪ ਨੂ ਅੰਦਰ ਬਾਹਰ ਕੀਤਾ ਗਿਆ ਅਤੇ ਬੜੀ ਬੇਰੇਹਮੀ ਨਾਲ ਉਸ ਬਚੇ ਦੇ ਸ਼ਰੀਰ ਨਾਲ ਖੇਡ ਕੇ ਉਸ ਦੀ ਲਾਸ਼ ਨੂੰ ਤਰੀਕੇ ਨਾਲ ਬਾਹਰ ਕੱਢੀਆ ਗਿਅਾ ਕਿ ਕਿਸੇ ਨੂੰ ਪਤਾ ਨਾ ਲਗੇ ਕਿ ਬਚਾ ਮੱਰ ਚੁਕਿਅਾ ਹੈ। ਸਾਰੀ ਦੁਨੀਆਂ ਆਜ ਥੁ ਥੁ ਕਰ ਰਹਿ ਆ ਅਜਿਹੀ ਹਕੂਮਤ ਤੇ।
*ਸ਼ਿਵ ਸੇਨਾ ਸਮਾਜਵਾਦੀ* ਮੰਗ ਕਰਦੀ ਹੈ ਕਿ ਅਗੇ ਤੋ ਏਦਾ ਦੀ ਕੋਇ ਨਲੇਕਿ ਨਾ ਹੋਵੇ ਉਸ ਲਈ ਪੰਜਾਬ ਸਰਕਾਰ ਨੂੰ ਸਖਤ ਕਾਰਵਾਈ ਕਰਦੇ ਹੋਏ ਓਹਨਾ ਅਫਸਰਾਂ ਨੂੰ ਜਿਨਾ ਦੀ ਜਿਮੇਦਾਰਿ ਬਣਦੀ ਸਿ ਤੇ ਜਿਨਾ ਨੇ 4 ਦਿਨ ਲੇਟ ਐਕਸ਼ਨ ਸ਼ੁਰੂ ਕੀਤਾ ਤੇ ਜੇਕਰ ਉਸ ਹੀ ਵੇਲੇ ਕੇਂਦਰ ਸਾਰਕਾਰ ਜਾ ਮਿਲੀਟਰੀ ਤੋ ਮੱਦਦ ਮੰਗ ਲਈ ਹੁੰਦੀ ਤਾ ਮਾਸੂਮ ਦੀ ਜਾਨ ਬਚਾਈ ਜਾ ਸਕਦੀ ਸਿ ਇਸ ਲਈ *ਸ਼ਿਵ ਸੇਨਾ ਸਮਾਜਵਾਦੀ* ਮੰਗ ਕਰਦੀ ਹੈ ਕਿ ਓਹਨਾਂ ਅਫਸਰਾਂ ਦੇ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਸ ਇਲਾਕੇ ਦੇ M.P ਤੇ M.L.A ਦੇ ਖਿਲਾਫ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੋ ਕਿ M.L.A ਜਿਮੇਦਾਰ ਹੁੰਦਾ ਹੈ ਕਿ ਉਸ ਦੇ ਇਲਾਕੇ ਵਿਚ ਜੇਕਰ ਕੋਈ ਅਜਿਹੀ ਘਟਨਾ ਵਾਪਰੀ ਹੋਵੇ ਤਾ ਉਹ ਮੁਖ ਮੰਤਰੀ ਨੂੰ ਕਿਹ ਕੇ ਇਮਿਜੇਟ ਕਾਰਵਾਈ ਸ਼ੁਰੂ ਕਰਾਵੇ ਅਤੇ M.P ਦੀ ਵੀ ਇਹ ਜਿਮੇਦਾਰਿ ਬਣਦੀ ਹੈ ਕਿ ਜੇਕਰ ਉਸ ਦੇ ਜ਼ਿਲੇ ਵਿਚ ਕੋਈ ਅਜਿਹੀ ਘਟਨਾ ਵਾਪਰੀ ਹੈ ਤਾ ਜੋ ਰਾਜਯਾ ਸਰਕਾਰ ਓਹਨੂੰ ਪੂਰਾ ਨਹੀਂ ਕਰ ਪਾ ਰਹਿ ਜਾ ਕਰਨਾ ਨਹੀ ਚਾਹੁੰਦੀ ਤਾ ਓਦਿ ਸ਼ਿਕਾਯਤ P.M ਨੂੰ ਕਰੇ ਤੇ H.M ਨੂੰ ਕਹੇ ਤਾ ਜੋ ਉਚਿਤ ਕਾਰਵਾਈ ਕਿਤੀ ਜਾਵੇ।

*ਐਡਵੋਕੇਟ ਰੁਪਾਲੀ ਥਾਪਰ*
*ਪੰਜਾਬ ਚੈਰਪਰਸਨ*
*ਸ਼ਿਵ ਸੈਨਾ ਸਮਾਜਵਾਦੀ*

Leave a Reply

Your email address will not be published. Required fields are marked *